Punjabi Shayari, Punjabi Shayari photo, Punjabi Shayari image, Punjabi Shayari pic, Punjabi Shayari sms, Punjabi Shayari true, Best Punjabi Shayari, Latest Punjabi Shayari

lagda sadian galan ohne dil te la laiyan
tahi sade kolo enian durian pa laiyan
pta nahi kyo galt sochde sade bare oh
lgda sathon dur rehan dia kasma kha layian
ਕੂੜੇ ਵਿੱਚੋ ਇੱਕ ਸ਼ਵ ਥੇਅਹਿਆ ਸ਼ਾਇਦ ਮਾਂ ਨੇ ਨੰਨੀ ਖੁਦ ਸੀ ਮਾਰੀ
ਨਾ ਜੜ ਤੋਂ ਮੁੱਕੀ ਇਲਾਜ ਕਰਾਇਆ ਜੋ ਸਹੁਰੇ ਨੂੰ ਲੈ ਕੇ ਤੁਰ ਗਈ ਬਿਮਾਰੀ
marde haan teri mohabbat che maran to baad ki hoyega
chehre ton kafan uthe ke dekhin labaan te tera hi naam hoyega
ਸੱਜਣਾ ਦੀ ਗੱਲ ਸੁਣ ਕੇ ਹੈਰਾਨੀ ਹੋਈ ਹੈ
ਸਾਡੇ ਕੋਲੋਂ ਕਹਿਣ ਇਕ ਨਾਦਾਨੀ ਹੋਈ ਹੈ
ਇਸ਼ਾਰੇ ਨਾਲ ਸੀ ਦੱਸਿਆ ਜਿਨ੍ਹਾਂ ਘਰ ਆਪਣਾ
ਲੱਭਣ ਚ ਸਾਨੂੰ ਕੀ ਜਾਣੇ ਪ੍ਰੇਸ਼ਾਨੀ ਹੋਈ ਹੈ
Kadde preet de bagi bahar aondi hai
kadde patcharr de badall cha jande ne
dost mille te bahut khushi hundi hai
waqt pain te oh hi dost rula jande ne
ਕੁੱਝ ਦਰਦੀ ਸਮਝ ਤੂੰ ਜੁਮੇਵਾਰੀ ਦੁਨੀਆ ਕਰਦੀ ਹੈ ਹੁਸ਼ਿਆਰੀ
ਚਾਰੇ ਪਾਸਿਓਂ ਹੀ ਜੱਟ ਨੂੰ ਲੁੱਟਣ ਨਾ ਘਾਟਾ ਖਾਵੇ ਕਦੇ ਵਾਪਰੀ
Asi bhi karage tenu bhulan di koshish
Tusi bhi ho sake ta sanu yaad na karna
Asi ta hoe tuhadi khatir barbaad
Par hor kise nu inj barbaad na karna
ਕੁੱਝ ਦਰਦੀ ਸਮਝ ਤੂੰ ਜੁਮੇਵਾਰੀ ਦੁਨੀਆ ਕਰਦੀ ਹੈ ਹੁਸ਼ਿਆਰੀ
ਚਾਰੇ ਪਾਸਿਓਂ ਹੀ ਜੱਟ ਨੂੰ ਲੁੱਟਣ ਨਾ ਘਾਟਾ ਖਾਵੇ ਕਦੇ ਵਾਪਰੀ
ਇੰਟਰਨੈੱਟ ਤੇ ਰਜਿਸਟਰੀ ਹੋਵੇ ਫਿਰ ਵੀ ਲੁਟੇ ਗੱਦਾਰ ਪਟਵਾਰੀ
ਇਜੱਤ ਨਾਲ ਮਨ ਸਭ ਦਾ ਮੋਹੇ ਪਾਤਰ ਦੀ ਹਰ ਲਿਖਤ ਪਿਆਰੀ
Pyar zindagi hai sanam, pyar bandagi hai
Pyar de ikk pal vich sau varyan di khushi hai
Tera pyar mere sazzna meri khushnashibi hai
Deedar tera karna sanam meri bandagi hai
ਇਕ ਉਹਦੇ ਇੰਤਜ਼ਾਰ ਦਾ ਸਮਾ ਆ ਜੋ ਬੀਤ ਦਾ ਨੀ
ਤੇ ਲੋਕੀ ਕਹਿੰਦੇ ਇੱਥੇ ਸਬ ਵਕਤ ਗੁਜ਼ਰ ਜਾਂਦੇ ਨੇ…
Meri Kisi Gal Te Naraj Na Hovi
Akhian Nu Hanjua Nal Na Dhovi
Mildi Ae Khushi Tenu Hasde Dekh Ke
Sanu Maut Vi Aa Jave Ta Vi Na Rovi
Saade Jism Ne Vakh Ise Duniya Vich
Chalo Maniya Tahiyon E Duriya Ne
Par Milde Jad Asin Har Janam De Vich
Fer Is Janam Das Ki Majbooriyan Ne
ਲੱਖ ਚਾਹਿਆ ਕਿ ਤੈਨੂੰ ਯਾਦ ਨਾ ਕਰਾਂ
ਪਰ ਇਰਾਦਾ ਆਪਣੀ ਜਗ੍ਹਾ ਤੇ ਬੇਵਸੀ ਆਪਣੀ ਜਗ੍ਹਾ
Dil Karda Ae Tere Kol Aa Ke Ruk Jaava
Teri Bukkal Wich Rakh Ke Sir Muk Jaava
Hanju Ban Ke Digga Teriya Aakhaa Da
Tere Bulla De Kol Aa Ke Sukk Jaava
Asi Maut Nu Bhi Jiuna Sikha Devange
Bujhi Jo Shama Ta Ohanu Bhi Jala Devange
Soh Rab Di Jis Din Javange Duniya To
Ik Vari Ta Jarur Tanu Bhi Rulla Devange
ਨੇਤਾ ਤੇ ਸਾਰੇ ਕੁਰਸੀ ਪਿੱਛੇ ਲੜਦੇ ਨੇ
ਮੈ ਏ ਕਰਦੂੰ ਮੈ ਓ ਕਰਦੂੰ ਗੱਲਾ ਹੀ ਕਰਦੇ ਨੇ
ਵੋਟਾਂ ਲੈਣ ਲਈ ਆ ਜਾਦੇ ਨੇ ਬਣ ਕੇ ਵੱਡੇ ਭਿਖਾਰੀ
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਦੀ